ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਨੇ ਗੁਰਦਾਸਪੁਰ ਵਿਖੇ ਸੱਤਵਾਂ ਆਯੂਰਵੈਦ/ਧੰਨਵੰਤਰੀ ਦਿਵਸ ਮਨਾਇਆ

ਆਯੂਰਵੈਦ ਭਾਰਤੀ ਸੰਸਕ੍ਰਿਤੀ ਦੀ ਉਪਜ ਅਤੇ ਇਹ ਸਭ ਤੋਂ ਪੁਰਾਣੀ ਤੇ ਕਾਰਗਰ ਇਲਾਜ ਵਿਧੀ ਹੈ – ਚੇਅਰਮੈਨ ਰਮਨ ਬਹਿਲ ਗੁਰਦਾਸਪੁਰ, 22 ਅਕਤੂਬਰ ( ਮੰਨਣ ਸੈਣੀ ) । ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਅੱਜ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੱਤਵਾਂ ਆਯੂਰਵੈਦ/ਧੰਨਵੰਤਰੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ … Continue reading ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਨੇ ਗੁਰਦਾਸਪੁਰ ਵਿਖੇ ਸੱਤਵਾਂ ਆਯੂਰਵੈਦ/ਧੰਨਵੰਤਰੀ ਦਿਵਸ ਮਨਾਇਆ